ਨਹੀਂ ਲੱਭ ਦੀਆਂ ਓ ਅੱਖਾਂ ਨੇ
ਨਹੀਂ ਲੱਭ ਦੀਆਂ ਓ ਅੱਖਾਂ ਨੇ ਜਿਨ੍ਹਾਂ ਨੂੰ ਰੋਜ ਈ ਲੱਭ ਦਾ ਦਿਲ ਮੇਰਾ ਕੀ ਕਰੀਏ ਹੋ ਕਸੂਰ ਗਿਆ ਓਹ ਦਿਲ ਲਗਾਉਣਾ ਨਾ ਚਾਹੁੰਦੀ ਸੀ ਮੈਂ ਦਿਲ ਦੇ ਕੇ ਬਹਿ ਗਿਆ ਓਹਨੇ ਦੂਰ ਕਿਨਾਰਾ ਮੇਥੋਂ ਕਰ ਲਿਆ ਮੈਨੂੰ ਮਾੜਾ ਚੰਗਾ ਬੋਲ ਕੇ ਓਹਨੇ ਖਹਿੜਾ ਆਪਣਾ ਛਡਾ ਲਿਆ ਪਹਿਲਾਂ ਕੀਤੀਆਂ ਓਹਨੇ ਕੋਸ਼ਿਸ਼ਾਂ ਦਿੱਤੀ ਬਾਪ ਦੇ ਪੱਗ ਦੀ ਦਲੀਲ ਸੀ ਮੈਂ ਕਿਹਾ ਤੇਰੇ ਘਰ ਮੈਂ ਰਿਸ਼ਤਾ ਭੇਜ ਦੇਵਾਂ ਮੈਂ ਵੀ ਘਰੋਂ ਭੱਜਣ ਦੇ ਖਿਲਾਫ ਹਾਂ ਤੇਨੂੰ ਬਾਜਿਆਂ ਗਾਜਿਆਂ ਨਾਲ ਵਿਆਹਵਾਂਗੇ ਹਰ ਚਾਉ ਤੇਰੇ ਪੁਗਾਵਾਂਗੇ ਤੂੰ ਬਣਨਾ ਚਾਹੁੰਦੀ ਡਾਕਟਰ ਈ ਤੇਰਾ ਕਲਿਨਿਕ ਵੀ ਖੁਲਵਾਦਾਂਗੇ ਓਹਨੇ ਪਤਾ ਨਹੀਂ ਕੀ ਸੀ ਸਮਝ ਲਿਆ ਦਿੱਤੀਆਂ ਗਾਲਾਂ ਮੈਨੂੰ ਐਸੀਆਂ ਮੇਰਾ ਪਾਰਾ ਸੀ ਚੜ੍ਹ ਗਿਆ ਮੈਂ ਵੀ ਦਿੱਤੀਆਂ ਪੁਠੀਆਂ ਪੁਠੀਆਂ ਹੋ ਦੋਹਾਂ ਦਾ ਕਲੇਸ਼ ਗਿਆ ਮੇਰਾ ਰਿਸ਼ਤਾ ਬਣਦਾ ਬਣਦਾ ਫੇਰ ਟੁੱਟ ਗਿਆ written by Sandeep Sharma officeidofsandeep@gmail.com