Posts

Showing posts with the label ਮੇਰੇ ਜ਼ਖਮਾਂ ਨੂੰ ਤੂੰ ਲੂਣ ਨਾ ਲਾਵੀਂ

ਮੇਰੇ ਜ਼ਖਮਾਂ ਨੂੰ ਤੂੰ ਲੂਣ ਨਾ ਲਾਵੀਂ | punjabi poetry

Mere zakhma nu tu loon na laavi Kita jo sangharsh mai Tu aantakwadi da thappa na laavi Mera Zor haale baaki hai Khoon de aakhri katre tak  Eh sangarsh jaari hai ਮੇਰੇ ਜ਼ਖਮਾਂ ਨੂੰ ਤੂੰ ਲੂਣ ਨਾ ਲਾਵੀਂ ਕੀਤਾ ਜੋ ਸੰਘਰਸ਼ ਮੈਂ ਤੂੰ ਆੰਤਕਵਾਦੀ ਦਾ ਠੱਪਾ ਨਾ ਲਾਵੀਂ  ਮੇਰਾ ਜ਼ੋਰ ਹਾਲੇ ਬਾਕੀ ਹੈ ਖੂਨ ਦੇ ਆਖਰੀ ਕਤਰੇ ਤਕ ਇਹ ਸੰਘਰਸ਼ ਜਾਰੀ ਹੈ                       By sandeep sharma              officeidofsandeep@gmail.com