Posts

Showing posts with the label ਆ ਕੋਈ ਟਾਇਮ ਨਹੀਂ ਕਾਨੂੰਨ ਪਾਸ ਕਰਨ ਦਾ

ਆ ਕੋਈ ਟਾਇਮ ਨਹੀਂ ਕਾਨੂੰਨ ਪਾਸ ਕਰਨ ਦਾ | punjabi poetry | kuch apna likho

ਆ ਕੋਈ ਟਾਇਮ ਨਹੀਂ  ਕਾਨੂੰਨ ਪਾਸ ਕਰਨ ਦਾ ਆ ਕੋਈ ਟਾਇਮ ਨਹੀਂ  ਹੱਥ ਅੱਗੇ ਜੋੜਨ ਦਾ ਆ ਕੋਈ ਟਾਇਮ ਨਹੀਂ  ਲੋਕਾਂ ਨੂੰ ਰੋਲਣ ਦਾ ਕੀ ਤੇਰੇ ਕੋਲ ਫੰਡ ਨਹੀਂ  ਅਨਾਜ ਨੂੰ ਖਰੀਦਣ ਦਾ ? ਕੀ ਤੇਰੇ ਕੋਲ ਫੰਡ ਨਹੀਂ  ਪਾਰਲੀਮੈਂਟ ਨੂੰ ਬਨਾਉਣ ਦਾ ? ਕੀ ਲੈਂਦਾ ਨਹੀਂ ਟੈਕਸ ਤੂੰ ਜੀ ਏਸ ਟੀ, ਸੀ ਜੀ ਏਸ ਟੀ, ਆਈ ਜੀ ਏਸ ਟੀ ਦੇ ਨਾਂ ਤੇ ? ਕੀ ਕਰਦਾ ਨਹੀਂ ਪੋਲਿਟਿਕਸ ਤੂੰ ਬਿਨਾਂ ਕਿਸੇ ਸਲਾਹ ਤੇ ? ਕੀ ਧੱਕੇ ਸ਼ਾਹੀ ਰਾਸ ਆਗੀ ਤੈਨੂੰ ਜੋ ਹੰਕਾਰਿਆ ? ਕੀ ਲੈਂਦਾ ਨਹੀਂ ਫੈਸਲੇ ਤੂੰ ਬਿਨਾਂ ਕਿਸੇ ਸਲਾਹ ਤੇ ? officeidofsandeep@gmail.com