Posts

Showing posts with the label ਚੜ੍ਹੀ ਖੁਮਾਰੀ ਇਸ਼ਕੇ ਦੀ

ਚੜ੍ਹੀ ਖੁਮਾਰੀ ਇਸ਼ਕੇ ਦੀ | punjabi poetry

Chadi khumari ishq di  Rokeyan na rukdi e yaara  Tu moja lutn nu firda e  Tenu ki pta oh v tan kise di dhhee e Kise di zimmewari e ਚੜ੍ਹੀ ਖੁਮਾਰੀ ਇਸ਼ਕੇ ਦੀ ਰੋਕਿਆਂ ਨ ਰੁਕਦੀ ਏ ਯਾਰਾ ਤੂੰ ਮੋਜਾਂ ਲੁੱਟਣ ਨੂੰ ਫਿਰਦਾ ਏਂ ਤੈਨੂੰ ਕੀ ਪਤਾ ਓਹ ਵੀ ਤਾਂ ਕਿਸੇ ਦੀ ਧੀ ਏ ਕਿਸੇ ਦੀ ਜ਼ਿੰਮੇਵਾਰੀ ਏ                            By sandeep sharma          officeidofsandeep@gmail.com