Posts

Showing posts with the label ਪਿਆਸੀ ਰੂਹ ਏ ਮੇਰੀ ਸੋਹਣੀਏਂ

ਪਿਆਸੀ ਰੂਹ ਏ ਮੇਰੀ ਸੋਹਣੀਏਂ | punjabi poetry | kuch apna likho

ਪਿਆਸੀ ਰੂਹ ਏ ਮੇਰੀ ਸੋਹਣੀਏਂ ਜਿਸਮ ਤੇ ਮੇਰੇ ਨਿਸ਼ਾਨ ਪਏ ਨੇ ਤੂੰ ਹੱਸ-ਹੱਸ ਕਿਨੂੰ ਬਲੋਨੀ ਐਂ ਸੋਹਣੀਏਂ ਜੇ ਪੈ ਗਈ ਯਾਰੀ ਮੇਰੇ ਨਾਲ ਫੇਰ ਪਹਿਣਾਂ ਰੋਜ ਤੈਨੂੰ ਪਛਤੌਣਾ ਨੀ ਸਾਡੇ ਕਾਰਨਾਮੇ ਛਪਣ ਨਿੱਤ ਅਖ਼ਬਾਰਾਂ ਤੇ ਜੇਲ੍ਹਾਂ ਵਿੱਚ ਲੰਘਦੀਆਂ ਰਾਤਾਂ ਨੇ Piyasi rooh e meri sohniye Jism te mere nishaan pye ne Tu hass hass kinu buloni e sohniye Je peh gyi yaari mere naal  Fer pehna roz tenu pachhtona nee  Sade kaarname chhappan nit akhbaaran te Jailan vch langdiyan raatan ne                                                                       Sandeep Sharma                                     officeidofsandeep@gmail.com