ਰੰਗ ਖੂਨ ਦਾ ਚਿੱਟਾ
Rang khoon da chitta bhull insaniyat ja rahi hai berehmi da aalam e duniya dikha rahi hai kisi de dard di kise nu koi parwaah nhi maut ton waddi vi koi saza nhi rabb hai te lawega hisaab jaroor haiwaniyat kad takk zulm dhaah legi ਰੰਗ ਖੂਨ ਦਾ ਚਿੱਟਾ ਭੁੱਲ ਇਨਸਾਨੀਅਤ ਜਾ ਰਹੀ ਹੈ ਬੇਰਹਿਮੀ ਦਾ ਆਲਮ ਏ ਦੁਨੀਆਂ ਦਿਖਾ ਰਹੀ ਹੈ ਕਿਸੇ ਦੇ ਦਰਦ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਮੌਤ ਤੌਂ ਵੱਡੀ ਵੀ ਕੋਈ ਸਜ਼ਾ ਨਹੀਂ ਰੱਬ ਹੈ ਤੇ ਲਵੇਗਾ ਹਿਸਾਬ ਜ਼ਰੂਰ ਹੈਵਾਨੀਅਤ ਕਦ ਤੱਕ ਜ਼ੁਲਮ ਢਾਹੇਗੀ written by Sandeep Sharma officeidofsandeep@gmail.com