Posts

Showing posts with the label ਲ਼ੈ ਲੱਭ ਕੋਈ ਹੀਲਾ

ਲ਼ੈ ਲੱਭ ਕੋਈ ਹੀਲਾ | Punjabi poetry | kuch apna Likho

Lae lb koi heela Ishq de maareyan da Ek naah c kr gyi Duji aap chimad gyi Ek Sanu psnd c Ohnu asi pasand nhi Duji aven gl pae gyi  Naah kita shingaar ohne Naah c koi chau ohnu Menu aven fasa gyi Laban ki hll Mai ohda Hun tan pehna aen Rishta nibhaah  ਲ਼ੈ ਲੱਭ ਕੋਈ ਹੀਲਾ ਇਸ਼ਕ ਦੇ ਮਾਰਿਆਂ ਦਾ  ਇਕ ਨਾਂਹ ਸੀ ਕਰ ਗਈ  ਦੂਜੀ ਆਪ ਚਿਮੜ ਗਈ ਇਕ ਸਾਨੂੰ ਪਸੰਦ ਸੀ  ਓਨੂੰ ਅਸੀਂ ਪਸੰਦ ਨਹੀਂ ਦੁਜੀ ਐਂਵੇ ਗੱਲ ਪੈ ਗਈ ਨ ਕੀਤਾ ਸ਼ਿੰਗਾਰ ਓਨੇ  ਨ ਸੀ ਕੋਈ ਚਾਉ ਓਨੂੰ  ਮੈਂਨੂੰ ਐਂਵੇ ਫਸਾ ਗਈ  ਲੱਭਾ ਕੀ ਹੱਲ ਮੈਂ ਓਦਾ   ਹੁਣ ਤਾਂ ਪਹਿਣਾ ਏਂ ਰਿਸ਼ਤਾ ਨਿਭਾ                         officeidofsandeep@gmail.com