Posts

Showing posts with the label ਧੱਕੇ ਚੜ੍ਹੇ ਰਾਜਨੀਤੀ ਦੇ

ਧੱਕੇ ਚੜ੍ਹੇ ਰਾਜਨੀਤੀ ਦੇ | punjabi poetry

Dhakke chadde raajneeti de  Kinne kisaan ne Kuch ne samjhya sachh nu Baaki ajj vi gulaam ne  Aake galan siyasi diya  Ditte dharne beshumar ne  Kuch ne samjhya sachh nu Baaki ajj vi gulaam ne ਧੱਕੇ ਚੜ੍ਹੇ ਰਾਜਨੀਤੀ ਦੇ ਕਿੰਨੇ ਕਿਸਾਨ ਨੇ ਕੁਝ ਨੇ ਸਮਝਿਆ ਸੱਚ ਨੂੰ ਬਾਕੀ ਅੱਜ ਵੀ ਗੁਲਾਮ ਨੇ  ਆਕੇ ਗੱਲਾਂ ਸਿਆਸੀ ਦੀਆਂ ਦਿੱਤੇ ਧਰਨੇ ਬੇਸ਼ੁਮਾਰ ਨੇ ਕੁਝ ਨੇ ਸਮਝਿਆ ਸੱਚ ਨੂੰ ਬਾਕੀ ਅੱਜ ਵੀ ਗੁਲਾਮ ਨੇ                      officeidofsandeep@gmail.com