Posts

Showing posts with the label ਘੱਟ ਰੋਇਆ ਕਰ ਝੱਲੀਏ

ਘੱਟ ਰੋਇਆ ਕਰ ਝੱਲੀਏ

katt roya kar chhalliye athru punjan lyi tun rumaal varat lyi loki tan pehlan toh agg laon nu firde ne Kade kise agge aapne dil da haal na khol bethi ਘੱਟ ਰੋਇਆ ਕਰ ਝੱਲੀਏ  ਅੱਥਰੂ ਪੂੰਝਣ ਲਈ ਤੂੰ ਰੁਮਾਲ ਵਰਤ ਲਈਂ ਲੋਕੀਂ ਤਾਂ ਪਹਿਲਾਂ ਤੋਂ ਅੱਗ ਲਾਉਣ ਨੂੰ ਫਿਰਦੇ ਨੇ ਕਦੇ ਕਿਸੇ ਅੱਗੇ ਆਪਣੇ ਦਿਲ ਦਾ ਹਾਲ ਨਾ ਖੋਲ੍ਹ ਬੈਠੀਂ                              Writer - Sandeep