ਸੁਹਾਨੀ ਰੁੱਤ ਆਈ ਵੇ | Punjabi poetry | kuch apna likho
ਸੁਹਾਨੀ ਰੁੱਤ ਆਈ ਵੇ ਸੁਹਾਨੀ ਰੁੱਤ ਆਈ ਵੇ ਅੱਖਰਾਂ ਦਾ ਜਾਦੂ ਫੇਰ ਚਲਾਈ ਵੇ ਸੁਹਾਨੀ ਰੁੱਤ ਆਈ ਵੇ ਸੁਹਾਨੀ ਰੁੱਤ ਆਈ ਵੇ ਚਿੜੀਆਂ ਦੀ ਚੂੰ ਚੂੰ ਕਾਂਵਾਂ ਦੀ ਕਾਂ ਕਾਂ ਕੋਇਲਾਂ ਦੀ ਕੂਉ ਕੂਉ ਪੰਛਿਆ ਦੀ ਅਵਾਜ਼ ਮੈਨੂੰ ਫੇਰ ਸੁਣਾਈ ਵੇ ਸੁਹਾਨੀ ਰੁੱਤ ਆਈ ਵੇ ਸੁਹਾਨੀ ਰੁੱਤ ਆਈ ਵੇ ਰਿਸ਼ਤਿਆਂ ਦੀ ਇਹਮਿਅਤ ਬਹਿਨ ਭਾਈਆਂ ਦਾ ਪਿਆਰ ਮਾਪਿਆਂ ਦਾ ਸਤਿਕਾਰ ਦੋਸਤਾਂ ਦੀ ਦੋਸਤੀ ਗਵਾਂਢੀਆਂ ਚ ਅਪਣਾਪਨ ਫੇਰ ਜਗਾਈਂ ਵੇ ਸੁਹਾਨੀ ਰੁੱਤ ਆਈ ਵੇ ਸੁਹਾਨੀ ਰੁੱਤ ਆਈ ਵੇ ਮੇਰਾ ਬਦਲ ਗਿਆ ਹੈ ਦੇਸ਼ ਮੇਰਾ ਸੌਨੇ ਦੀ ਚਿੜੀ ਵਾਲਾ ਸੀ ਦੇਸ਼ ਇਸ ਦੇਸ਼ ਨੂੰ ਬਚਾਈਂ ਵੇ ਸੁਹਾਨੀ ਰੁੱਤ ਆਈ ਵੇ ਸੁਹਾਨੀ ਰੁੱਤ ਆਈ ਵੇ Suhani rut aai ve Suhani rut aai ve akhran da zaadu fer chalayi ve Suhani rut aai ve Suhani rut aai ve chidiyan di chun chun kawan di kaw kaw koyal di koo koo pannchiyan di awaz mainu fer sunai ve Suhani rut aai ve Suhani rut aai ve rishteya di ehmiyat behen bhaiya da pyar maapeya da satkaar dostan di dosti gwandiyan ch apnapan fer jagayi ve Suhani rut aai ve Suhani rut aai ve mera badal gya eh desh mera sohne di chidi wala c desh esh desh nu ...