ਲ਼ੈ ਲੱਭ ਕੋਈ ਹੀਲਾ | Punjabi poetry | kuch apna Likho
Lae lb koi heela
Ishq de maareyan da
Ek naah c kr gyi
Duji aap chimad gyi
Ek Sanu psnd c
Ohnu asi pasand nhi
Duji aven gl pae gyi
Naah kita shingaar ohne
Naah c koi chau ohnu
Menu aven fasa gyi
Laban ki hll Mai ohda
Hun tan pehna aen
Rishta nibhaah
ਲ਼ੈ ਲੱਭ ਕੋਈ ਹੀਲਾ
ਇਸ਼ਕ ਦੇ ਮਾਰਿਆਂ ਦਾ
ਇਕ ਨਾਂਹ ਸੀ ਕਰ ਗਈ
ਦੂਜੀ ਆਪ ਚਿਮੜ ਗਈ
ਇਕ ਸਾਨੂੰ ਪਸੰਦ ਸੀ
ਓਨੂੰ ਅਸੀਂ ਪਸੰਦ ਨਹੀਂ
ਦੁਜੀ ਐਂਵੇ ਗੱਲ ਪੈ ਗਈ
ਨ ਕੀਤਾ ਸ਼ਿੰਗਾਰ ਓਨੇ
ਨ ਸੀ ਕੋਈ ਚਾਉ ਓਨੂੰ
ਮੈਂਨੂੰ ਐਂਵੇ ਫਸਾ ਗਈ
ਲੱਭਾ ਕੀ ਹੱਲ ਮੈਂ ਓਦਾ
ਹੁਣ ਤਾਂ ਪਹਿਣਾ ਏਂ ਰਿਸ਼ਤਾ ਨਿਭਾ
officeidofsandeep@gmail.com
Comments