ਆ ਕੋਈ ਟਾਇਮ ਨਹੀਂ ਕਾਨੂੰਨ ਪਾਸ ਕਰਨ ਦਾ | punjabi poetry | kuch apna likho
ਆ ਕੋਈ ਟਾਇਮ ਨਹੀਂ
ਕਾਨੂੰਨ ਪਾਸ ਕਰਨ ਦਾ
ਆ ਕੋਈ ਟਾਇਮ ਨਹੀਂ
ਹੱਥ ਅੱਗੇ ਜੋੜਨ ਦਾ
ਆ ਕੋਈ ਟਾਇਮ ਨਹੀਂ
ਲੋਕਾਂ ਨੂੰ ਰੋਲਣ ਦਾ
ਕੀ ਤੇਰੇ ਕੋਲ ਫੰਡ ਨਹੀਂ
ਅਨਾਜ ਨੂੰ ਖਰੀਦਣ ਦਾ ?
ਕੀ ਤੇਰੇ ਕੋਲ ਫੰਡ ਨਹੀਂ
ਪਾਰਲੀਮੈਂਟ ਨੂੰ ਬਨਾਉਣ ਦਾ ?
ਕੀ ਲੈਂਦਾ ਨਹੀਂ ਟੈਕਸ ਤੂੰ ਜੀ ਏਸ ਟੀ, ਸੀ ਜੀ ਏਸ ਟੀ,
ਆਈ ਜੀ ਏਸ ਟੀ ਦੇ ਨਾਂ ਤੇ ?
ਕੀ ਕਰਦਾ ਨਹੀਂ ਪੋਲਿਟਿਕਸ ਤੂੰ ਬਿਨਾਂ ਕਿਸੇ ਸਲਾਹ ਤੇ ?
ਕੀ ਧੱਕੇ ਸ਼ਾਹੀ ਰਾਸ ਆਗੀ ਤੈਨੂੰ ਜੋ ਹੰਕਾਰਿਆ ?
ਕੀ ਲੈਂਦਾ ਨਹੀਂ ਫੈਸਲੇ ਤੂੰ ਬਿਨਾਂ ਕਿਸੇ ਸਲਾਹ ਤੇ ?
officeidofsandeep@gmail.com
Comments