ਧੱਕੇ ਚੜ੍ਹੇ ਰਾਜਨੀਤੀ ਦੇ | punjabi poetry

Dhakke chadde raajneeti de 

Kinne kisaan ne

Kuch ne samjhya sachh nu

Baaki ajj vi gulaam ne 

Aake galan siyasi diya 

Ditte dharne beshumar ne 

Kuch ne samjhya sachh nu

Baaki ajj vi gulaam ne


ਧੱਕੇ ਚੜ੍ਹੇ ਰਾਜਨੀਤੀ ਦੇ ਕਿੰਨੇ ਕਿਸਾਨ ਨੇ

ਕੁਝ ਨੇ ਸਮਝਿਆ ਸੱਚ ਨੂੰ ਬਾਕੀ ਅੱਜ ਵੀ ਗੁਲਾਮ ਨੇ 

ਆਕੇ ਗੱਲਾਂ ਸਿਆਸੀ ਦੀਆਂ ਦਿੱਤੇ ਧਰਨੇ ਬੇਸ਼ੁਮਾਰ ਨੇ

ਕੁਝ ਨੇ ਸਮਝਿਆ ਸੱਚ ਨੂੰ ਬਾਕੀ ਅੱਜ ਵੀ ਗੁਲਾਮ ਨੇ


                     officeidofsandeep@gmail.com


Comments

Popular posts from this blog

Tumhare marne par sab siyasat krenge | shayri

Aao Milkar ke ped lagayein | hindi poetry

Chingaari se aag lagi humne dekhi hai | shayri