ਖੇਲ ਖੇਡਗੇ ਕਿਸਾਨਾਂ ਨਾਲ | punjabi poetry | kuch apna likho
Khel khed gye kisana naal
Eh ajj de siyasati bnde ne
Kon sachhe te kon jhoothe
Makhaute har ek ne banne ne
ਖੇਲ ਖੇਡਗੇ ਕਿਸਾਨਾਂ ਨਾਲ
ਇਹ ਅੱਜ ਦੇ ਸਿਆਸਤੀ ਬੰਦੇ ਨੇ
ਕੌਣ ਸੱਚੇ ਤੇ ਕੌਣ ਝੂਠੇ
ਮਖੌਟੇ ਹਰ ਇਕ ਨੇ ਬੰਨ੍ਹੇ ਨੇ
By sandeep sharma officeidofsandeep@gmail.com
Comments