ਪਿਆਸੀ ਰੂਹ ਏ ਮੇਰੀ ਸੋਹਣੀਏਂ | punjabi poetry | kuch apna likho
ਪਿਆਸੀ ਰੂਹ ਏ ਮੇਰੀ ਸੋਹਣੀਏਂ
ਜਿਸਮ ਤੇ ਮੇਰੇ ਨਿਸ਼ਾਨ ਪਏ ਨੇ
ਤੂੰ ਹੱਸ-ਹੱਸ ਕਿਨੂੰ ਬਲੋਨੀ ਐਂ ਸੋਹਣੀਏਂ
ਜੇ ਪੈ ਗਈ ਯਾਰੀ ਮੇਰੇ ਨਾਲ
ਫੇਰ ਪਹਿਣਾਂ ਰੋਜ ਤੈਨੂੰ ਪਛਤੌਣਾ ਨੀ
ਸਾਡੇ ਕਾਰਨਾਮੇ ਛਪਣ ਨਿੱਤ ਅਖ਼ਬਾਰਾਂ ਤੇ
ਜੇਲ੍ਹਾਂ ਵਿੱਚ ਲੰਘਦੀਆਂ ਰਾਤਾਂ ਨੇ
Piyasi rooh e meri sohniye
Jism te mere nishaan pye ne
Tu hass hass kinu buloni e sohniye
Je peh gyi yaari mere naal
Fer pehna roz tenu pachhtona nee
Sade kaarname chhappan nit akhbaaran te
Jailan vch langdiyan raatan ne
Sandeep Sharma
officeidofsandeep@gmail.com
Comments