ਮੇਰੇ ਜ਼ਖਮਾਂ ਨੂੰ ਤੂੰ ਲੂਣ ਨਾ ਲਾਵੀਂ | punjabi poetry
Mere zakhma nu tu loon na laavi
Kita jo sangharsh mai
Tu aantakwadi da thappa na laavi
Mera Zor haale baaki hai
Khoon de aakhri katre tak
Eh sangarsh jaari hai
ਮੇਰੇ ਜ਼ਖਮਾਂ ਨੂੰ ਤੂੰ ਲੂਣ ਨਾ ਲਾਵੀਂ
ਕੀਤਾ ਜੋ ਸੰਘਰਸ਼ ਮੈਂ
ਤੂੰ ਆੰਤਕਵਾਦੀ ਦਾ ਠੱਪਾ ਨਾ ਲਾਵੀਂ
ਮੇਰਾ ਜ਼ੋਰ ਹਾਲੇ ਬਾਕੀ ਹੈ
ਖੂਨ ਦੇ ਆਖਰੀ ਕਤਰੇ ਤਕ ਇਹ ਸੰਘਰਸ਼ ਜਾਰੀ ਹੈ
By sandeep sharma
officeidofsandeep@gmail.com
Comments