ਅੱਗ ਨਾਲ ਖੇਡਦੇ ਮਿੱਟੀ ਨਾਲ ਨਹਾਉਂਦੇ ਨੇ | punjabi poetry on farmers
Agg naal khed de
Mitti naal nahunde ne
Eh mere kisaan veer aa kaka
Jo mitti cho sona paida karde ne
ਅੱਗ ਨਾਲ ਖੇਡਦੇ
ਮਿੱਟੀ ਨਾਲ ਨਹਾਉਂਦੇ ਨੇ
ਇਹ ਮੇਰੇ ਕਿਸਾਨ ਵੀਰ ਆ ਕਾਕਾ
ਜੋ ਮਿੱਟੀ ਚੋਂ ਸੋਨਾ ਪੈਦਾ ਕਰਦੇ ਨੇ
By sandeep sharma
officeidofsandeep@gmail.com
Comments