ਚੜ੍ਹੀ ਖੁਮਾਰੀ ਇਸ਼ਕੇ ਦੀ | punjabi poetry
Chadi khumari ishq di
Rokeyan na rukdi e yaara
Tu moja lutn nu firda e
Tenu ki pta oh v tan kise di dhhee e
Kise di zimmewari e
ਚੜ੍ਹੀ ਖੁਮਾਰੀ ਇਸ਼ਕੇ ਦੀ
ਰੋਕਿਆਂ ਨ ਰੁਕਦੀ ਏ ਯਾਰਾ
ਤੂੰ ਮੋਜਾਂ ਲੁੱਟਣ ਨੂੰ ਫਿਰਦਾ ਏਂ
ਤੈਨੂੰ ਕੀ ਪਤਾ ਓਹ ਵੀ ਤਾਂ ਕਿਸੇ ਦੀ ਧੀ ਏ
ਕਿਸੇ ਦੀ ਜ਼ਿੰਮੇਵਾਰੀ ਏ
By sandeep sharma
officeidofsandeep@gmail.com
Comments