ਘੱਟ ਰੋਇਆ ਕਰ ਝੱਲੀਏ

katt roya kar chhalliye

athru punjan lyi tun rumaal varat lyi

loki tan pehlan toh agg laon nu firde ne

Kade kise agge aapne dil da haal na khol bethi


ਘੱਟ ਰੋਇਆ ਕਰ ਝੱਲੀਏ 

ਅੱਥਰੂ ਪੂੰਝਣ ਲਈ ਤੂੰ ਰੁਮਾਲ ਵਰਤ ਲਈਂ

ਲੋਕੀਂ ਤਾਂ ਪਹਿਲਾਂ ਤੋਂ ਅੱਗ ਲਾਉਣ ਨੂੰ ਫਿਰਦੇ ਨੇ

ਕਦੇ ਕਿਸੇ ਅੱਗੇ ਆਪਣੇ ਦਿਲ ਦਾ ਹਾਲ ਨਾ ਖੋਲ੍ਹ ਬੈਠੀਂ


                             Writer - Sandeep

Comments

Popular posts from this blog

Tumhare marne par sab siyasat krenge | shayri

Aao Milkar ke ped lagayein | hindi poetry

Chingaari se aag lagi humne dekhi hai | shayri