ਰੰਗ ਖੂਨ ਦਾ ਚਿੱਟਾ

 Rang khoon da chitta 

bhull insaniyat ja rahi hai 

berehmi da aalam 

e duniya dikha rahi hai 

kisi de dard di kise nu koi parwaah nhi

maut ton waddi vi koi saza nhi 

rabb hai te lawega hisaab jaroor 

haiwaniyat kad takk zulm dhaah legi 


ਰੰਗ ਖੂਨ ਦਾ ਚਿੱਟਾ

ਭੁੱਲ ਇਨਸਾਨੀਅਤ ਜਾ ਰਹੀ ਹੈ

ਬੇਰਹਿਮੀ ਦਾ ਆਲਮ 

ਏ ਦੁਨੀਆਂ ਦਿਖਾ ਰਹੀ ਹੈ

ਕਿਸੇ ਦੇ ਦਰਦ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ

ਮੌਤ ਤੌਂ ਵੱਡੀ ਵੀ ਕੋਈ ਸਜ਼ਾ ਨਹੀਂ

ਰੱਬ ਹੈ ਤੇ ਲਵੇਗਾ ਹਿਸਾਬ ਜ਼ਰੂਰ 

ਹੈਵਾਨੀਅਤ ਕਦ ਤੱਕ ਜ਼ੁਲਮ ਢਾਹੇਗੀ 


                 

                written by

          Sandeep Sharma

   officeidofsandeep@gmail.com

  


      

Comments

Popular posts from this blog

Tumhare marne par sab siyasat krenge | shayri

Aao Milkar ke ped lagayein | hindi poetry

Chingaari se aag lagi humne dekhi hai | shayri