ਸੁਹਾਨੀ ਰੁੱਤ ਆਈ ਵੇ | Punjabi poetry | kuch apna likho

ਸੁਹਾਨੀ ਰੁੱਤ ਆਈ ਵੇ

ਸੁਹਾਨੀ ਰੁੱਤ ਆਈ ਵੇ

ਅੱਖਰਾਂ ਦਾ ਜਾਦੂ ਫੇਰ ਚਲਾਈ ਵੇ

ਸੁਹਾਨੀ ਰੁੱਤ ਆਈ ਵੇ

ਸੁਹਾਨੀ ਰੁੱਤ ਆਈ ਵੇ

ਚਿੜੀਆਂ ਦੀ ਚੂੰ ਚੂੰ 

ਕਾਂਵਾਂ ਦੀ ਕਾਂ ਕਾਂ

ਕੋਇਲਾਂ ਦੀ ਕੂਉ ਕੂਉ 

ਪੰਛਿਆ ਦੀ ਅਵਾਜ਼ 

ਮੈਨੂੰ ਫੇਰ ਸੁਣਾਈ ਵੇ

ਸੁਹਾਨੀ ਰੁੱਤ ਆਈ ਵੇ

ਸੁਹਾਨੀ ਰੁੱਤ ਆਈ ਵੇ

ਰਿਸ਼ਤਿਆਂ ਦੀ ਇਹਮਿਅਤ 

ਬਹਿਨ ਭਾਈਆਂ ਦਾ ਪਿਆਰ

ਮਾਪਿਆਂ ਦਾ ਸਤਿਕਾਰ

ਦੋਸਤਾਂ ਦੀ ਦੋਸਤੀ

ਗਵਾਂਢੀਆਂ ਚ ਅਪਣਾਪਨ ਫੇਰ ਜਗਾਈਂ ਵੇ

ਸੁਹਾਨੀ ਰੁੱਤ ਆਈ ਵੇ 

ਸੁਹਾਨੀ ਰੁੱਤ ਆਈ ਵੇ

ਮੇਰਾ ਬਦਲ ਗਿਆ ਹੈ ਦੇਸ਼

ਮੇਰਾ ਸੌਨੇ ਦੀ ਚਿੜੀ ਵਾਲਾ ਸੀ ਦੇਸ਼

ਇਸ ਦੇਸ਼ ਨੂੰ ਬਚਾਈਂ ਵੇ

ਸੁਹਾਨੀ ਰੁੱਤ ਆਈ ਵੇ

ਸੁਹਾਨੀ ਰੁੱਤ ਆਈ ਵੇ



Suhani rut aai ve

Suhani rut aai ve

akhran da zaadu fer chalayi ve

Suhani rut aai ve

Suhani rut aai ve

chidiyan di chun chun

kawan di kaw kaw

koyal di koo koo

pannchiyan di awaz 

mainu fer sunai ve 

Suhani rut aai ve

Suhani rut aai ve

rishteya di ehmiyat 

behen bhaiya da pyar 

maapeya da satkaar 

dostan di dosti 

gwandiyan ch apnapan fer jagayi ve 

Suhani rut aai ve

Suhani rut aai ve

mera badal gya eh desh 

mera sohne di chidi wala c desh 

esh desh nu bachai ve 

Suhani Rut aai ve

Suhani Rut aai ve

akhran da zaadu fer chalayi ve

Suhani Rut aai ve

Suhani Rut aai ve




                          written by

                    Sandeep Sharma


Comments

Popular posts from this blog

Tumhare marne par sab siyasat krenge | shayri

Aao Milkar ke ped lagayein | hindi poetry

Chingaari se aag lagi humne dekhi hai | shayri